Hawaa

B Praak, Grann Sidhu

ਤੂੰ ਜਿੰਨ੍ਹਾਂ ਅੱਖੀਆਂ ਤੋ ਦੂਰ ਓਹਨਾ ਦਿਲ ਦੇ ਕਰੀਬ ਅੱਖੀਆਂ ਤੋ ਦੂਰ ਓਹਨਾ ਦਿਲ ਦੇ ਕਰੀਬ ਮੇਰੇ ਨਾਲੋਂ ਵੱਡਾ ਕੋਈ ਹੋਣਾ ਨੀਂ ਗਰੀਬ ਤੂੰ ਜਿੰਨ੍ਹਾਂ ਅੱਖੀਆਂ ਤੋ ਦੂਰ ਓਹਨਾ ਦਿਲ ਦੇ ਕਰੀਬ ਅੱਖੀਆਂ ਤੋ ਦੂਰ ਓਹਨਾ ਦਿਲ ਦੇ ਕਰੀਬ ਮੇਰੇ ਨਾਲੋਂ ਵੱਡਾ ਕੋਈ ਹੋਣਾ ਨੀਂ ਗਰੀਬ ਇਕ ਹੱਧ ਵੀ ਤੇ ਹੁੰਦੀ ਆ ਸਤਉਣ ਵਾਲੀ ਹੱਧ ਵੀ ਤੇ ਹੁੰਦੀ ਆ ਸਤਉਣ ਵਾਲੀ ਕੋਈ ਇੰਝ ਦੇ ਪਿਆਰ ਵਿਚ ਦਿੱਸ ਦਾ ਵੀ ਨੀ ਤੂੰ ਮੇਰੇ ਲਾਯੀ ਤੇ ਹੋ ਗਿਯੋੰ ਹਵਾ ਵਰਗਾ ਯਾਰਾ ਹਰ ਵੇਲੇ ਨਾਲ ਤੇ ਦਿੱਸ ਦਾ ਵੀ ਨੀ ਤੂੰ ਮੇਰੇ ਲਾਯੀ ਤੇ ਹੋ ਗਿਯੋੰ ਹਵਾ ਵਰਗਾ ਯਾਰਾ ਹਰ ਵੇਲੇ ਨਾਲ ਤੇ ਦਿੱਸ ਦਾ ਵੀ ਨੀ ਏਹ੍ਹ ਮਿੱਟੀ ਏਹੇ ਕੰਧਾਂ ਇੱਹ੍ਹੇ ਧੁਪਾਂ ਏਹੇ ਸ਼ਾਵਾਂ ਮੈਂ ਤੇਰੇ ਇਹਨਾਂ ਨਾਲ ਗੱਲਾਂ ਕਰੀ ਜਾਵਾਂ ਤੂੰ ਸੁਪਨੇ ਦੇ ਵਿਚ ਜਿਥੋਂ ਆਉਂਦਾ ਦਿੱਸਦਾ ਵੇ ਮੈਂ ਅਗਲੀ ਸਵੇਰ ਓਹੋ ਰਾਵਾਂ ਲੱਭੀ ਜਾਵਾਂ ਹੋ ਕਿੱਥੇ ਜਿਥੇ ਜਾ ਕੇ ਤੈਨੂੰ ਲੱਭਿਆ ਨੀ ਹੋ ਕਿੱਥੇ ਜਿਥੇ ਜਾ ਕੇ ਤੈਨੂੰ ਲੱਭਿਆ ਨੀ ਡਰ ਉਸ ਦਾ ਵੀ ਨੀ ਡਰ ਐੱਸ ਦਾ ਵੀ ਨੀ ਤੂੰ ਮੇਰੇ ਲਾਯੀ ਤੇ ਹੋ ਗਿਯੋੰ ਹਵਾ ਵਰਗਾ ਯਾਰਾ ਹਰ ਵੇਲੇ ਨਾਲ ਤੇ ਦਿੱਸ ਦਾ ਵੀ ਨੀ ਤੂੰ ਮੇਰੇ ਲਾਯੀ ਤੇ ਹੋ ਗਿਯੋੰ ਹਵਾ ਵਰਗਾ ਯਾਰਾ ਹਰ ਵੇਲੇ ਨਾਲ ਤੇ ਦਿੱਸ ਦਾ ਵੀ ਨੀ ਮੰਦਿਰਾਂ ਮਸ਼ੀਦਾ ਰਾਹਾਂ ਘੁੰਮਦੀ ਮਜ਼ਾਰਾ ਹਾਲ਼ੇ ਕਿਸੇ ਰੱਬ ਨੇ ਨਾ ਸੁਣਿਆ ਪੁਕਾਰਾ ਤੇਰੀ ਮਰਜ਼ੀ ਦੇ ਉੱਤੇ ਕੀ ਐ ਜ਼ੋਰ ਸੋਹਣਿਆਂ ਵੇ ਯਾਦਾਂ ਦਾ ਸਹਾਰਾ ਲੈ ਕੇ ਕਰਾ ਮੈਂ ਗੁਜ਼ਾਰਾ ਹੋ ਤੇਰੀਆਂ ਜੁਦਾਇਆ ਵਾਲਾ ਕੈਸਾ ਐ ਜ਼ਖ਼ਮ ਜਾਨੀ ਤੇਰੀਆਂ ਜੁਦਾਇਆ ਵਾਲਾ ਕੈਸਾ ਐ ਜ਼ਖ਼ਮ ਜਿਹੜਾ ਵਰਦਾ ਵੀ ਨੀ ਤੇ ਰੀਸ ਦਾ ਵੀ ਨੀ ਤੂੰ ਮੇਰੇ ਲਾਯੀ ਤੇ ਹੋ ਗਿਯੋੰ ਹਵਾ ਵਰਗਾ ਯਾਰਾ ਹਰ ਵੇਲੇ ਨਾਲ ਤੇ ਦਿੱਸ ਦਾ ਵੀ ਨੀ ਤੂੰ ਮੇਰੇ ਲਾਯੀ ਤੇ ਹੋ ਗਿਯੋੰ ਹਵਾ ਵਰਗਾ ਯਾਰਾ ਹਰ ਵੇਲੇ ਨਾਲ ਤੇ ਦਿੱਸ ਦਾ ਵੀ ਨੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store