Dil Tera

Sunidhi Chauhan, Gippy Grewal

ਮੇਰਾ ਦਿਲ ਤੇਰਾ ਹੋਏਆ ਤੂੰਹੀਓਂ ਰੱਬ ਮੇਰਾ ਹੋਏਆ ਕਰ ਦਿੱਤੀ ਮੈਂ ਤਾਂ ਪੱਕੀ ਹਾਂ ਹਾਂ ਕਰ ਦਿੱਤੀ ਮੈਂ ਤਾਂ ਪੱਕੀ ਹਾਂ ਹੋ ਮੇਰਾ ਦਿਲ ਤੇਰਾ ਹੋਏਆ ਤੂੰਹੀਓਂ ਰੱਬ ਮੇਰਾ ਹੋਏਆ ਕਰ ਦਿੱਤੀ ਮੈਂ ਤਾਂ ਪੱਕੀ ਹਾਂ ਹਾਂ ਕਰ ਦਿੱਤੀ ਮੈਂ ਤਾਂ ਪੱਕੀ ਹਾਂ ਓਸੇ ਪਲ ਮਰ ਜਾਵਾਂ ਜਿੰਦ ਜਾਨ ਹਰ ਜਾਵਾਂ ਜੇ ਦੂਰ ਰਹਾਂ ਸਾਹਾ ਦਿਆ ਤੰਦਾਂ ਤੇ ਦਿਲ ਦਿਯਨ ਕੰਧਾਂ ਤੇ ਲਿਖ ਦਿੱਤਾ ਮੈਂ ਤੇ ਤੇਰਾ ਨਾ ਹਾਏ ਲਿਖ ਦਿੱਤਾ ਮੈਂ ਤੇ ਤੇਰਾ ਨਾ ਨਾ ਨਾ ਨਾ ਨਾ ਕਰਦੀ ਅੜਿਆ ਮੈਥੋਂ ਕ੍ਯੂਂ ਹਾਂ ਹੋਯੀ ਰੱਬ ਵੀ ਭੁਲੇਯਾ ਜੱਗ ਵੀ ਭੁਲੇਯਾ ਸੁਧ ਬੁਧ ਮੇਰੀ ਖੋਯੀ ਨਾ ਨਾ ਨਾ ਨਾ ਕਰਦੀ ਅੜਿਆ ਮੈਥੋਂ ਕ੍ਯੂਂ ਹਾਂ ਹੋਯੀ ਰੱਬ ਵੀ ਭੁਲੇਯਾ ਜੱਗ ਵੀ ਭੁਲੇਯਾ ਸੁਧ ਬੁਧ ਮੇਰੀ ਖੋਯੀ ਸੁਣ ਮੇਰੀ ਤਕਦੀਰੇ ਮੇਰੇ ਲੇਖ ਦੀ ਲਕੀਰੇ ਕਦੇ ਹੋਵੀਂ ਨਾ ਜੁਦਾ ਸਾਹਾ ਦਿਯਨ ਤੰਦਾਂ ਤੇ ਦਿਲ ਦਿਯਨ ਕੰਧਾਂ ਤੇ ਲਿਖ ਦਿੱਤਾ ਮੈਂ ਤੇ ਤੇਰਾ ਨਾ ਹਾਂ ਲਿਖ ਦਿੱਤਾ ਮੈਂ ਤੇ ਤੇਰਾ ਨਾ ਹਰ ਸਾਹ ਨਾ ਸੱਜਣਾ ਤੇਰੀ ਰੱਬ ਤੋਂ ਮਾਂਗਾ ਸੌ ਸੌ ਸੁਖ ਬਿਨਾ ਤੇਰੇ ਸਾਥੋਂ ਜੀ ਨਹੀਂ ਹੋਣਾ ਚਾਨਣਾ ਮੋੜ ਨਾ ਲੇਵਿਨ ਮੁਖ ਕੀਤੇ ਮੋਡ ਨਾ ਲੇਵਿਨ ਮੁਖ ਹੋ ਡਾਡੇ ਮਾਮਲੇ ਤੇ ਜਿੰਦ ਸੋਲ ਜੱਟੀਏ ਮੈਂ ਜਿੰਦ ਵਾਰ ਕੇ ਪੁਗਾ ਦੁ ਬੋਲ ਜੱਟੀਏ ਹੋ ਡਾਡੇ ਮਾਮਲੇ ਤੇ ਜਿੰਦ ਸੋਲ ਜੱਟੀਏ ਮੈਂ ਜਿੰਦ ਵਾਰ ਕੇ ਪੁਗਾ ਦੁ ਬੋਲ ਜੱਟੀਏ ਕੀਤੇ ਜਾਵੀਂ ਨਾ ਤੂੰ ਐਵੇਂ ਡੋਲ ਜੱਟੀਏ ਨੀ ਛਡ ਦਿਨ ਨਾ ਬਾਂਹ ਫੜਕੇ ਨੀ ਜੱਟ ਲ ਜੁ ਗਾ ਸੀਨੇ ਦੇ ਨਾਲ ਲਾਕੇ ਹੋ ਸਾਰੀ ਦੁਨਿਯਾ ਨਾਲ ਲੜਕੇ ਹਾਏ ਸਾਰੀ ਦੁਨਿਯਾ ਨਾਲ ਲੜਕੇ

Written by: INDA RAIKOTI, JATINDER SHAHLyrics © Royalty Network, Peermusic PublishingLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store