2 Seater

Gurlez Akhtar, Gippy Grewal

Full ਸਾਡੇ ਚਰਚੇ ਆ ਤਾਂ ਹੀ ਤਾਂ ਖਰ੍ਚੇ ਆ ਜਿੰਨੀ ਤੇਰੀ age ਆ ਮਿੱਠੀ ਏ ਓਦੋਂ ਵਧ ਪਰਚੇ ਆ ਮੁੜ ਕੇ ਨਾ ਪੱਟੀ ਜਾਵੇ ਝੰਡੀ ਜਿਥੇ ਗੱਡੀ ਐ ਕਾਲੀ ਤੇਰੇ suit ਦੇ ਵਰਗੀ 2 seater ਗੱਡੀ ਐ ਸਾਂਵਲੇ ਰੰਗ ਜੱਟਾਂ ਦੇ Thinking ਪਰ ਵੱਡੀ ਐ ਸਾਂਵਲੇ ਰੰਗ ਜੱਟਾਂ ਦੇ Thinking ਪਰ ਵੱਡੀ ਐ (Thinking ਪਰ ਵੱਡੀ ਐ) ਨਖਰੇ ਦੀ deadline ਮੈਂ Paper ਦੀ headline ਤੂ ਦੂਰੋਂ ਮੈਂ ਲਿਸ਼ਕਾਂ ਮਾਰਾਂ Challenege ਕਰੇ sunshine ਨੂ ਕੇਹੜਾ ਰਾਹ ਰੋਕ ਜੁ ਮੇਰਾ ਬਦਲ ਵਾਂਗੂ ਵਰਦੀ ਆਂ ਦੁਨਿਯਾ ਨਾਲ ਅੱਡ ਜੁ ਜੱਟਾ ਐਨਾ ਤੇਰਾ ਕਰਦੀ ਆਂ ਪੈਸੇ ਤੋ ਮੈਂ ਕੀ ਲੈਣਾ Nature ਤੇ ਮਰਦੀ ਆਂ ਗੱਡੀਆਂ ਤੋ ਮੈਂ ਕੀ ਲੈਣਾ Nature ਤੇ ਮਰਦੀ ਆਂ ਆਂ ਆਂ ਆਂ ਯਾਰਾਂ ਵਿਚ ਵਸਦੀ ਜਿਹਦੀ ਪਿਹਲੇ ਦਿਨੋਂ ਜਾਣ ਆਖਦੇ ਜਿਹੜੀ ਸ਼ੇ ਸਮਝ ਨਾ ਆਵੇ ਓਸੇ ਨੂ ਮਾਨ ਆਖਦੇ ਪਾਯਾ ਮੈਂ Valentino ਜੱਟਣੀ ਅੱਜ ਹਟਦੇ ਤੀਨੋ ਦੱਬਣ ਵਿਚ ਧੁਨੀ ਫਿਰਦੇ ਜੋ ਕਰਦੀ ਕੱਡੀ ਐ ਕਾਲੀ ਤੇਰੇ suit ਦੇ ਵਰਗੀ 2 seater ਗੱਡੀ ਐ ਸਾਂਵਲੇ ਰੰਗ ਜੱਟਾਂ ਦੇ Thinking ਪਰ ਵੱਡੀ ਐ ਸਾਂਵਲੇ ਰੰਗ ਜੱਟਾਂ ਦੇ Thinking ਪਰ ਵੱਡੀ ਐ ਮੈਂ ਓਹ੍ਨਾ ਵਰਗੀ ਕੁੜੀ ਨੀ ਮੁੰਡੇਯਾ ਜੋ ਗੱਡੀਆਂ ਦੇਖ ਕੇ ਡੁੱਲ ਜੁਗੀ ਜਿਦੇ ਹਿੱਸੇ ਪ੍ਯਾਰ ਆਯਾ ਵੇ ਕਿਸਮਤ ਓਹਦੀ ਖੁਲ ਜੁਗੀ ਹੋ ਕੀ ਕਰਾ ਤਰੀਫ ਚੋਬਰਾ ਅੱਖਾਂ ਨਿਰੀਆਂ thief ਚੋਬਰਾ ਕੁੜੀਆਂ ਦੇ ਸਰਦਾਰ ਨੇ ਵੱਜਦੇ ਕੁੜੀ ਤੂ ਜੇੜੇ ਘਰ ਦੀ ਆਂ ਦੁਨਿਯਾ ਨਾਲ ਅੱਡ ਜੁ ਜੱਟਾ ਐਨਾ ਤੇਰਾ ਕਰਦੀ ਆਂ ਪੈਸੇ ਤੋ ਮੈਂ ਕੀ ਲੈਣਾ Nature ਤੇ ਮਰਦੀ ਆਂ ਗੱਡੀਆਂ ਤੋ ਮੈਂ ਕੀ ਲੈਣਾ Nature ਤੇ ਮਰਦੀ ਆਂ ਆਂ ਆਂ ਆਂ Nature ਤੇ ਮਰਦੀ ਆਂ ਆਂ ਆਂ ਆਂ

Written by: Lyrics © Universal Music Publishing GroupLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store