Do Koh To Purje

Amarjot, Amar Singh Chamkila, Dixit Seth

ਦੋ ਕੋਹ ਤੋਂ ਪੂਰਜਾ ਪੁਰਜਾ ਦੋ ਕੋਹ ਤੋਂ ਪੂਰਜਾ ਪਹਿਲਾਂ ਜ਼ਰਦਾ ਬੁੱਲ੍ਹਾ ਨੂੰ ਲਾਉਂਦੇ ਫੇਰ starring ਨੂੰ ਹੱਥ ਪਾਉਂਦੇ ਪਹਿਲਾਂ ਜ਼ਰਦਾ ਬੁੱਲ੍ਹਾ ਨੂੰ ਲਾਉਂਦੇ ਫੇਰ starring ਨੂੰ ਹੱਥ ਪਾਉਂਦੇ ਨੀ ਬਾਬੇ ਦਾ ਨਾਮ ਧੀਆਂ ਕੇ ਕੋਹ ਦੀ ਸਿਰ ਜਿੰਨੀ ਫੇਰ ਖਾਕੇ ਸੀਨਾ ਤਾਣ ਲਈਦਾ ਦੋ ਕੋਹ ਤੋਂ ਪੁਰਜਾ ਪਛਾਣ ਲਈਦਾ ਨੀ ਦੋ ਕੋਹ ਤੋਂ ਪੁਰਜਾ ਪਛਾਣ ਲਈਦਾ ਨੀ ਦੋ ਕੋਹ ਤੋਂ ਪੁਰਜਾ ਪਛਾਣ ਲਈਦਾ ਨੀ ਦੋ ਕੋਹ ਤੋਂ ਪੁਰਜਾ ਪਛਾਣ ਲਈਦਾ ਨੀ ਪਹਿਲਾਂ ਭੈਣਜੀ ਭੈਣਜੀ ਕਹਿ ਕੇ ਦੂਜਾ ਮੋਢਾ ਮਾਰਨਾ ਖੇਹ ਕੇ ਤੀਜੀ ਅੱਖ ਸ਼ਰਾਰਤ ਕਰਦੀ ਚੌਥੀ ਮੁੱਛ ਉਪਰ ਨੂੰ ਖੜ ਦੀ ਭੁੱਖੇ ਰਹਿਣ ਮਾਲ ਦੇ ਸੜਕਾਂ ਤੇ ਫਿਰਦੇ ਪਟੋਲੇ ਭਾਲਦੇ ਸੜਕਾਂ ਤੇ ਫਿਰਦੇ ਪਟੋਲੇ ਭਾਲਦੇ ਦੋ ਕੋਹ ਤੋਂ ਪੁਰਜਾ ਪਛਾਣ ਲਈਦਾ ਨੀ ਦੋ ਕੋਹ ਤੋਂ ਪੁਰਜਾ ਪਛਾਣ ਲਈਦਾ ਨੀ ਦੋ ਕੋਹ ਤੋਂ ਪੂਰਜਾ ਪੁਰਜਾ ਦੋ ਕੋਹ ਤੋਂ ਪੂਰਜਾ ਪੁਰਜਾ

Written by: AMAR SINGH CHAMKILA, JOYLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs