Sone Di Tavitri
Sonu Nigam, Dilraj Kaur
ਜੇ ਮੈਂ ਹੋਂਦੀ ਹਾਣੀਆਂ
ਵੇ ਹਾਣੀਆਂ ਸੋਨੇ ਦੀ ਤਵਿਤੜੀ
ਜੇ ਮੈਂ ਹੋਂਦੀ ਹਾਣੀਆਂ ਵੇ
ਹਾਣੀਆਂ ਸੋਨੇ ਦੀ ਤਵਿਤੜੀ
ਰਹਿੰਦੀ ਗਲ ਨਾਲ ਲਗ ਕੇ ਤੇਰੇ
ਦੇ ਸਾਹਾ ਦੇ ਨੇੜੇ ਨੇੜੇ
ਤੂੰ ਬਣਾ ਲੈ ਸੋਹਣਿਆਂ
ਵੇ ਸੋਹਣਿਆਂ , ਸੋਨੇ ਦੀ ਤਵਿਤੜੀ
ਜੇ ਮੈਂ ਹੋਂਦਾ ਸੋਹਣੀਏ ਨੀ
ਸੋਹਣੀਏ ਬੂੰਦਾ ਸੋਨੇ ਦਾ
ਜੇ ਮੈਂ ਹੋਂਦਾ ਸੋਹਣੀਏ ਨੀ
ਸੋਹਣੀਏ ਬੂੰਦਾ ਸੋਨੇ ਦਾ
ਲੈਂਦਾ ਕੰਨਾਂ ਵਿੱਚ ਹੁਲਾਰੇ
ਗੋਰੀ ਗੱਲ ਕੋਲ ਮੁਟਿਆਰੇ
ਤੂੰ ਬਣਾ ਲੈ ਸੋਹਣੀਏ ਨੀ
ਸੋਹਣੀਏ ਬੂੰਦਾ ਸੋਨੇ ਦਾ
ਜੇ ਮੈ ਹੁੰਦੋ ਹਾਣੀਆਂ ਵੇ ਹਾਣੀਆਂ
ਸੋਨੇ ਦੀ ਤਵੀਤੜੀ
ਮੈਨੂੰ ਇਹ ਤਵਿਟੜੀ ਦੇ ਨਾਲ ਬੜੀ ਖ਼ਾਰ ਵੇ
ਹਿਕ ਉੱਤੇ ਬੈਠੀ ਜਿਹੜੀ ਕਰਦੀ ਤੈਨੂੰ ਪਿਆਰ ਵੇ
ਮੈਨੂੰ ਇਹ ਤਵਿਟੜੀ ਦੇ ਨਾਲ ਬੜੀ ਖ਼ਾਰ ਵੇ
ਹਿਕ ਉੱਤੇ ਬੈਠੀ ਜਿਹੜੀ ਕਰਦੀ ਤੈਨੂੰ ਪਿਆਰ ਵੇ
ਓ ਸੌਕਣ ਸੋਨੇ ਰੰਗੀ ਨਹੀਂ ਲਗਦੀ ਮੈਨੂੰ ਚੰਗੀ
ਤੂੰ ਬਣਾ ਲੈ ਸੋਹਣੀਆਂ
ਵੇ ਸੋਹਣੀਆਂ
ਸੋਨੇ ਦੀ ਤਵਿਤੜੀ
ਜੇ ਮੈਂ ਹੁੰਦਾ ਸੋਹਣੀਏ
ਨੀ ਸੋਹਣੀਏ
ਬੂੰਦਾ ਸੋਨੇ ਦਾ
ਉਹ ਇਹ ਤਾ ਰਹੇ ਹਿਕ ਉੱਤੇ ਦਿਲ ਵਿਚ ਤੂੰ ਨੀ
ਚੀਰ ਭਾਵੇ ਦੇਖ ਦਿਲ ਦਿਸੁ ਤੇਰਾ ਹੀ ਮੂੰਹ ਨੀ
ਮੈਨੂੰ ਇਸ਼ਕ ਦੀ ਅੱਗ ਚ ਤਪਾ ਕੇ
ਹਾਣੀਆਂ ਸੋਨੇ ਵਾਂਗ ਤਪਾ ਕੇ
ਤੂੰ ਬਣਾ ਲੈ ਸੋਹਣੀਆਂ
ਵੇ ਸੋਹਣੀਆਂ ਸੋਨੇ ਦੀ ਤਵਿਤੜੀ
ਜੇ ਮੈਂ ਹੁੰਦਾ ਸੋਹਣੀਏ ਨੀ ਸੋਹਣੀਏ
ਬੂੰਦਾ ਸੋਨੇ ਦਾ
ਜੇ ਮੈਂ ਹੋਂਦੀ ਹਾਣੀਆਂ ਵੇ ਹਾਣੀਆਂ ਸੋਨੇ ਦੀ ਤਵੀਤੜੀ
ਹਾਏ ਬੂੰਦਾ ਸੋਨੇ ਦਾ
ਸੋਨੇ ਦੀ ਤਵਿਤੜੀ
ਬੂੰਦਾ ਸੋਨੇ ਦਾ
Written by: Lyrics Licensed & Provided by LyricFind
Create your own version of your favorite music.
Sing now