Sugar

Raftaar, डीप मनी

ਉਹ ਬਟਦੇ ਪਤਾਸੇ ਵਾਂਗੂ ਜਾਵੇ ਖੁਰਦੀ ਵੇਖ ਦੇ ਨੇ ਸਾਰੇ ਵਲ ਖਾਕੇ ਤੁਰਦੀ ਬਤਾਸੇ ਵਾਂਗੂ ਜਾਵੇ ਖੁਰਦੀ ਵੇਖ ਦੇ ਨੇ ਸਾਰੇ ਵਲਖਾਕੇ ਤੁਰਦੀ ਧੁਪ ਦੀ ਚਮਕ ਵਿਚ ਚਮਕੇ ਹੈ ਰੰਗ ਧੁਪ ਦੀ ਚਮਕ ਵਿਚ ਚਮਕੇ ਹੈ ਰੰਗ ਮੁੰਡੇ ਵੇਖਦੇ ਕਿਸੇ ਦੀ ਅੱਖ ਨਾਯੋਨ ਖੁਲਦੀ ਹਾਏ ਮਾਰਗੇ ਮੇਰਾ ਦਿਲਾ ਉੱਤੇ ਨੇਹਰੀ ਵਾਂਗੂ ਦਿਲਾ ਉੱਤੇ ਨੇਹਰੀ ਤੇਰੀ ਜਾਵੇ ਚੁਲਦੀ ਹਾਏ ਮਾਰਗੇ ਦਿਲਾ ਉੱਤੇ ਨੇਹਰੀ ਵਾਂਗ ਜਾਵੇ ਚੁਲਦੀ ਹਾਏ ਮਾਰ ਗਏ ਡੀਪ ਮਨੀ ਮਨੀ ਹੋ.. ਓ.. ਹੋ.. ਡੀਪ ਮਨੀ ਮਨੀ ਦਿਲਾਂ ਵਿਚ ਵਜਦੀ ਹੈ ਇਸ਼ਕ਼ੇ ਦੀ ਤਾਰ ਪਈ ਕਰਕੇ ਨੇ ਅੱਖੀਆਂ ਦੇ ਨਾਲ ਮੀਠਾ ਮੀਠਾ ਵਾਰ ਪਈ ਮੀਠਾ ਮੀਠਾ ਵਾਰ ਪਈ ਦਿਲਾਂ ਵਿਚ ਵਜਦੀ ਹੈ ਇਸ਼ਕ਼ੇ ਦੀ ਤਾਰ ਪਈ ਕਰਕੇ ਨੇ ਅੱਖੀਆਂ ਦੇ ਨਾਲ ਮੀਠਾ ਮੀਠਾ ਵਾਰ ਪਈ ਨਚਦੀ ਦਾ ਲੱਕ ਓਹਦਾ 25 ਵਲ ਖਾਵੇ ਨਚਦੀ ਦਾ ਲੱਕ ਓਹਦਾ 25 ਵਲ ਖਾਵੇ ਟੱਪਦੀ ਦੀ ਜਾਵੇ ਓਹਦੀ ਗੁੱਤ ਖੁਲਦੀ ਹਾਏ ਮਾਰਗੇ ਦਿਲਾਂ ਉੱਤੇ ਨੇਹਰੀ ਜਾਵੇ ਚੁਲਦੀ ਹਾਏ ਮਾਰਗੇ ਦਿਲਾਂ ਉੱਤੇ ਨੇਹਰੀ ਜਾਵੇ ਚੁਲਦੀ ਹਾਏ ਮਾਰਗੇ Raftaar ਸੀਨੇ ਵਿਚ heartbeat ਬਣ ਕੇ ਧਦਕ ਦੀ ਚੜ੍ਹਿਆ ਸੁਰੂਰ ਤੇਰਾ ਜਿਵੇ ਕਾਲੀ ਨਾਗਣੀ ਹਾਲ ਬੇਹਾਲ ਹੂਈ ਜਾਂਦਾ ਜਦੋ ਚੁੰਨੀ ਤੇਰੀ ਹੌਲੀ ਹੌਲੀ ਜੱਦੀ ਹੈ ਸਰਕਦੀ ਲਗਦੀ ਪਤਾਕਾ ਤੰਗ ਚੀ ਕਮੀਜ਼ ਤੇਰੇ ਘਰ ਹੋ ਗਯਾ ਮਰੀਜ਼ ਤੂ ਨੇੜੇ ਆਈ ਸਾਡਾ bp ਹੋਇਆ high ਤੈਨੂੰ ਤੱਕ ਤੱਕ ਹੋਇਆ ਸਾਨੂੰ diabetes ਚੇਨ ਨੀ ਰਾਤੀ ਸਾਨੂੰ ਆਉਂਦਾ ਤੇਰਾ dream ਤੂ ਨੱਸੇ ਦਾ ਸਮਾਨ ਤੂ ਜਿਵੇ ਹੈ ਆੱਫੀਮ ਬਚ ਕੇ ਰਹੀ ਸਾਡੀ ਵੱਡੀ ਬੁਰੀ habbit Lick ਕਰ ਦੇਣਾ ਤੈਨੂੰ ice cream ਲੋਕਿ ਕਹਿੰਦੇ ਬਸ ਕਰ ਮਾਰ ਤੂ ਮੁਕਵੇਗੀ ਕਿੰਨਾ ਹੋਰ ਮੁੰਡੇਆ ਦਾ ਖੂਨ ਤੂ ਸੁਕਾਵੇਗੀ ਖੂਨ ਤੂ ਸੁਖਾਵੇਗੀ ਲੋਕਿ ਕਹਿੰਦੇ ਬਸ ਕਰ ਮਾਰ ਤੂ ਮੁਕਵੇਗੀ ਕਿੰਨਾ ਹੋਰ ਮੁੰਡੇਆ ਦਾ ਖੂਨ ਤੂ ਸੁਕਾਵੇਗੀ ਲਿਖਦਾ ਹੈ ਪਬ ਹੋ ਯਾਰੋ ਵਖਰੀ ਹੀ ਗਲ ਹੋ ਲਿਖਦਾ ਹੈ ਪਬ ਹੋ ਯਾਰੋ ਵੱਖਰੀ ਹੀ ਗਲ ਸਾਰੇਯਾਨ ਦੀ ਜਾਵੇ ਸੁਧ ਬੁਧ ਭੂਲਤੀ ਹਾਏ ਮਾਰਗੇ ਦਿਲਾਂ ਉੱਤੇ ਨੇਹਰੀ ਵਾਂਗ ਜਾਵੇ ਚੁਲਦੀ ਹਾਏ ਮਰਗੇ ਦਿਲਾਂ ਉੱਤੇ ਨੇਹਰੀ ਵਾਂਗ ਜਾਵੇ ਚੁਲਦੀ ਹਾਏ ਮਰਗੇ ਓ.. ਹੋ.. ਓ.. ਹੋ ਡੀਪ ਮਨੀ ਮਨੀ ਓ.. ਹੋ.. ਓ.. ਹੋ ਡੀਪ ਮਨੀ ਮਨੀ ਓ.. ਹੋ.. ਓ.. ਹੋ ਡੀਪ ਮਨੀ ਮਨੀ ਓ.. ਹੋ.. ਓ.. ਹੋ ਡੀਪ ਮਨੀ ਮਨੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store