Dilliwaliye

Neha Kakkar, बिलाल सईद

ਹੋ ਮੁੰਡਾ ਕਰਦਾ ਪੜ੍ਹਾਈ ਵਿਚ Uk ਓ ਕਰਦਾ ਨੀ ਜੋ ਉਂਨੋ ਤੂੰ ਕਹੇ ਹੋ ਮੁੰਡਾ ਕਰਦਾ ਪੜ੍ਹਾਈ ਵਿਚ Uk ਓ ਕਰਦਾ ਨੀ ਜੋ ਉਂਨੋ ਤੂੰ ਕਹੇ ਨੀ ਤੂੰ India ਦੀ ਹੋਤੀ ਮੁੰਡਾ ਪੂਰਾ ਸਿਆਲਕੋਟੀ ਉਡਦੇ ਦਿਲ ਨਾਲ ਜਾ ਮਿਲ ਗਈ ਏ ਦਿੱਲੀ ਵਾਲੀਏ ਨੀ ਦਿਲ ਲੈ ਗਈ ਐ ਦਿੱਲੀ ਵਾਲੀਏ ਨੀ ਦਿਲ ਲੈ ਗਈ ਐ ਜਾਣ ਕਹਿ ਗਈ ਤੇ ਜਾਣ ਲੈ ਗਈ ਐ ਦਿੱਲੀ ਵਾਲੀਏ ਨੀ ਦਿਲ ਲੈ ਗਈ ਐ Hey…! ਆਪਣੀਆਂ ਛੱਡ ਕੇ ਪੜ੍ਹਾਈਆਂ ਮਾਰ ਨੇ ਕਿਊ ਮੇਰੇ ਤੇ ਟਰਾਈਆਂ ਪਤਾ ਵੀ ਏ ਤੈਨੂੰ ਕਿੰਨੀ Hack Inida ਦੀ ਮੈਂ ਹੁੰਦੀਆਂ ਨੇ ਸ਼ੱਡਿਆਂ ਲੜਾਈਆਂ ਕਰਲੋ ਜੀ ਗੱਲ ਹੱਦ ਹੋ ਗਈ ਦਿਲਾਂ ਦੀ ਵੇ ਸਰਹੱਦ ਹੋ ਗਈ ਦਿੱਲੀ ਵਾਲੇ ਕੁੜੀਆਂ ਤੋਂ ਪੁੱਛਦੇ ਨੀ ਰਾਹ ਕੇਡੀਆਂ ਗੱਲਾਂ ਚ ਨੀ ਕਹੋ ਗਈ ਗੱਲ ਦਿਲ ਦੀ ਜੇ ਕਰਨ ਮੈਂ ਤੇਰੇ ਉੱਤੇ ਮਾਰਨ ਤੂੰ ਵੀ ਸੋਨੀਆ ਵੇ ਸੋਨਾ ਲੱਗਦਾ ਐ ਦਿੱਲੀ ਵਾਲੀ ਦਾ ਤੂੰ ਵੀ ਦਿਲ ਲੈ ਗਿਆ ਹਾਏ ਦਿੱਲੀ ਵਾਲੀ ਦਾ ਤੂੰ ਵੀ ਦਿਲ ਲੈ ਗਿਆ ਹਾਏ ਜਾਣ ਕਹਿ ਗਿਆ ਐ ਤੇ ਜਾਣ ਲੈ ਗਿਆ ਐ ਦਿੱਲੀ ਵਾਲੀ ਦਾ ਤੂੰ ਵੀ ਦਿਲ ਲੈ ਗਿਆ ਓਏ ਕਲ ਵਾਲੀ ਗੱਲ ਕਾ ਕਰਲਾਣ ਅੱਜ ਨੀ ਦਿਲ ਮੇਰਾ ਫੜ ਇੰਨੂੰ ਨਾਲ ਰੱਖ ਲੈ ਮੁੰਡਾ ਸਿਆਲਕੋਟੀ ਗੱਲ ਕਰਦਾ ਨੀ ਚੋਟੀ ਜਿਂਵੇ ਮਰਜੀ ਤੂੰ ਸ਼ਾਨੂੰ ਅਜਮਾ ਕੇ ਤਕ ਲੈ ਸਾਰਾ ਦਿਨ ਤਕ ਦਾ ਐ ਚੁੱਪ ਚੁੱਪ ਮੈਨੂੰ ਮੈਂ ਵੀ ਚੋਰੀ ਚੋਰੀ ਤੇਰੇ ਉੱਤੇ ਰੱਖੀ ਐ ਨਿਗਾਹ ਸੱਚਾ ਰਬ ਜਾਣੇ ਸ਼ੱਡਿਆਂ ਦੋਵਾਂ ਦੇ ਬਹਾਨੇ ਹੋਰ ਦੋਨੋ ਮੁਲਕਾਂ ਦੇ ਵਿਚ ਹੋਰ ਜਾਉ ਸੁਲਾਹ ਤੇਰੀ ਸੋਨੀਆ ਐ ਗੱਲਾਂ ਕਿਵੇਂ ਦਿਲ ਉੱਤੇ ਛੱਲਾ ਮੇਰੇ ਸਹਿਣੇ ਦਾ ਤੂੰ ਸ਼ਾ ਬਣ ਗਈ ਐ ਦਿੱਲੀ ਵਾਲੀਏ ਨੀ ਦਿਲ ਲੈ ਗਈ ਐ ਹਾਏ ਦਿੱਲੀ ਵਾਲੀ ਦਾ ਤੂੰ ਵੀ ਦਿਲ ਲੈ ਗਿਆ ਹਾਏ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store