Kala Jora

बादशाह, Jonita Gandhi

ਕਾਲਾ ਜੋਰਾ ਪਾਇਆ ਪਾਇਆ .. ਕਾਲਾ ਜੋਰਾ ਪਾਇਆ ਪਾਇਆ .. ਏਹ ਰੰਗ ਕਦੇ ਨੀ ਪਾਇਆ ਕਦੇ ਪਾ ਕੇ ਨੀ ਅਜ਼ਮਾਇਆ ਏਹ ਰੰਗ ਕਦੇ ਨੀ ਪਾਇਆ ਕਦੇ ਪਾ ਕੇ ਨੀ ਅਜ਼ਮਾਇਆ ਅੱਜ ਕਾਲਾ ਜੋਰਾ ਪਾਇਆ ਤੇਰੀ ਫ਼ਰਮਾਇਸ਼ ਤੇ ਅੱਜ ਕਾਲਾ ਜੋਰਾ ਪਾਇਆ ਤੇਰੀ ਫ਼ਰਮਾਇਸ਼ ਤੇ ਕਾਲਾ ਜੋਰਾ ਪਾਇਆ ਪਾਇਆ ..ਪਾਇਆ … ਕਾਲਾ ਜੋਰਾ ਪਾਇਆ Dress ਤੇਰੀ ਕਾਲੀ ਕਾਲੀ ਕੁੜਤੀ ਹੈ ਜਾਲੀ ਵਾਲੀ ਚਮਕੇ ਤੂੰ baby ਜੈਸੇ ਹੋਤੀ ਦੀਵਾਲ਼ੀ ਵਾਲੀ ਮੁਝੇ Hit ਕਰੜੇ Scene ਪੂਰਾ ਲੀਰਾਂ ਕਰੇ ਤੂੰ ਨਹੀਂ ਤੋਂ ਸਭ ਕੁਛ ਕਗੇ ਖਾਲੀ ਖਾਲੀ ਤੂੰ authentic ਬਾਕੀ ਸਭ ਝੱਲੀ ਝੱਲੀ ਚਰਚੇ ਹੈਂ ਤੇਰੇ ਮੁੰਬਈ ਸੇ ਮੋਹਾਲੀ 16 ਸਾਲ ਪੁਰਾਣੀ ਤੂੰ ਦਾਰੂ ਲਗੇ ਸੀਪ ਸੀਪ ਕਰਕੇ ਮੈਂ ਪੀ ਲੂ ਪੂਰੀ ਪਿਆਲੀ ਪਿਆਲੀ ਲਗੇ ਬੜੀ ਪਿਆਰੀ ਪਿਆਰੀ ਏ ਹੁਸਨ ਕੀ ਅੱਤ ਏ ਜਬ ਸੇ ਹੈ ਦੇਖਾ ਤੁਝੇ ਰਾਮ ਕਸਮ ਮਾੜੀ ਗਈ ਮੇਰੀ ਮੱਤ ਏ ਪਲ ਵਿਚ ਦਿਲ ਕੱਢ ਫਿਰਦੇ ਖ਼ਬਰਨ ਲੱਗਣ ਨਾਂ ਦੇਵੇ ਮੁਖੜੇ ਤੇ ਤਿਲ ਕਾਲਾ ਨਜ਼ਰਾਂ ਲੱਗਣ ਨਾਂ ਦੇਵੇ ਪਲ ਵਿਚ ਦਿਲ ਕੱਢ ਫਿਰਦੇ ਖ਼ਬਰਨ ਲੱਗਣ ਨਾਂ ਦੇਵੇ ਮੁਖੜੇ ਤੇ ਤਿਲ ਕਾਲਾ ਨਜ਼ਰਾਂ ਲੱਗਣ ਨਾਂ ਦੇਵੇ ਅੱਜ ਨਜ਼ਰਾਂ ਯਾਰ ਮਿਲਾਵਨ ਇੱਕ ਪਲ ਨਾਂ ਅੱਖ ਚਮਕਵਨ ਅੱਜ ਨਜ਼ਰਾਂ ਯਾਰ ਮਿਲਾਵਨ ਇੱਕ ਪਲ ਨਾਂ ਅੱਖ ਚਮਕਵਨ ਅੱਜ ਕਾਲਾ ਜੋਰਾ ਪਾਇਆ ਤੇਰੀ ਫ਼ਰਮਾਇਸ਼ ਤੇ ਅੱਜ ਕਾਲਾ ਜੋਰਾ ਪਾਇਆ ਤੇਰੀ ਫ਼ਰਮਾਇਸ਼ ਤੇ ਅੱਜ ਕਾਲਾ ਜੋਰਾ ਪਾਇਆ ਤੇਰੀ ਫ਼ਰਮਾਇਸ਼ ਤੇ ਕਾਲਾ ਜੋਰਾ ਪਾਇਆ ਪਾਇਆ .. ਕਾਲਾ ਜੋਰਾ ਪਾਇਆ It’s your boy Badshah ਕਾਲਾ ਜੋਰਾ ਪਾਇਆ ਪਾਇਆ .. ਕਾਲਾ ਜੋਰਾ ਪਾਇਆ (Jonita )

Written by: Badshah, TraditionalLyrics © Phonographic Digital Limited (PDL), Raleigh Music Publishing LLC, Shemaroo Entertainment LimitedLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs