Nafarmani

Anusha Mani

ਦੋ ਪੰਨੇ ਨੇ ਤੇ ਦੋ ਕਿਰਦਾਰਾਂ ਪਰ ਹੈ ਇੱਕ ਪ੍ਰੇਮ ਕਹਾਨੀ ਥੋੜ੍ਹੀ ਗ਼ਲਤੀ ਦਿਲ ਦੀ ਐ ਥੋੜੀ ਨੈਣਾਂ ਦੀ ਨਾਫ਼ਰਮਾਨੀ ਦਿਲ ਜੇ ਗਵਾਇਆ ਐ, ਰੱਬ ਨੇ ਫ਼ਸਾਇਆ ਐ ਬਾਕੀ ਫ਼ਿਤੂਰੀ ਮੇਰੀ ਇਸ਼ਕ ਕਮਾਇਆ ਐ, ਖ਼ੁਦ ਨੂੰ ਲੁਟਾਇਆ ਐ ਬਾਕੀ ਮਜਬੂਰੀ ਮੇਰੀ ਮਰਨੇ ਦਾ ਸ਼ੌਕ ਰੱਖਦਾ ਐ, ਐਦਾਂ ਜ਼ਿੱਦੀ ਨਹੀਂ ਨਾਫ਼ਰਮਾਨੀ ਕਰਦਾ ਐ, ਬੇਈਮਾਨੀ ਕਰਦਾ ਐ ਇਸ ਦੇ ਅੱਗੇ ਮੇਰੀ ਚੱਲਦੀ ਨਹੀਂ ਨਾਫ਼ਰਮਾਨੀ ਕਰਦਾ ਐ, ਬੇਈਮਾਨੀ ਕਰਦਾ ਐ ਦਿਲ ਦੇ ਅੱਗੇ ਮੇਰੀ ਚੱਲਦੀ ਨਹੀਂ ਬਾਤ-ਬਾਤ ਪੇ ਮੈਨੂੰ ਡਾਂਟਦਾ ਮੇਰੇ ਤੋਂ ਜ਼ਬਾਨ ਲੜਾਉਂਦਾ ਐ ਰਾਂਝਾ ਵਰਗੇ ਰੋਗ ਲਾ ਲਿਆ ਹੀਰ ਦੀ ਗ਼ੁਲਾਮੀ ਕਰਦਾ ਐ ਮੁਝ ਸੇ ਕਹਿੰਦਾ, ਮੇਰਾ ਮਹਿਰਮ ਐ ਕਹਿੰਦਾ ਰੋਗ ਦਾ ਰੁਸਤਮ ਹੈ ਬੇਵਜ੍ਹਾ ਜਜ਼ਬਾਤੀ ਇੰਨਾ ਨਾਫ਼ਰਮਾਨੀ ਕਰਦਾ ਐ, ਬੇਈਮਾਨੀ ਕਰਦਾ ਐ ਇਸ ਦੇ ਅੱਗੇ ਮੇਰੀ ਚੱਲਦੀ ਨਹੀਂ ਨਾਫ਼ਰਮਾਨੀ ਕਰਦਾ ਐ, ਬੇਈਮਾਨੀ ਕਰਦਾ ਐ ਦਿਲ ਦੇ ਅੱਗੇ ਮੇਰੀ ਚੱਲਦੀ ਨਹੀਂ ਨਾਫ਼ਰਮਾਨੀ ਕਰਦਾ ਐ, ਬੇਈਮਾਨੀ ਕਰਦਾ ਐ ਇਸ ਦੇ ਅੱਗੇ ਮੇਰੀ ਚੱਲਦੀ ਨਹੀਂ ਨਾਫ਼ਰਮਾਨੀ ਕਰਦਾ ਐ, ਬੇਈਮਾਨੀ ਕਰਦਾ ਐ ਦਿਲ ਦੇ ਅੱਗੇ ਮੇਰੀ ਚੱਲਦੀ ਨਹੀਂ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store