Ikk Kudi

Anusha Mani, Amit Trivedi

ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁਮ ਹੈ, ਗੁਮ ਹੈ, ਗੁਮ ਹੈ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁਮ ਹੈ, ਗੁਮ ਹੈ, ਗੁਮ ਹੈ ਹਾਂ ਸਦ ਮੁਰਾਦੀ ਸੋਹਣੀ ਫਬਤ ਗੁਮ ਹੈ, ਗੁਮ ਹੈ, ਗੁਮ ਹੈ ਗੁਮ ਹੈ, ਗੁਮ ਹੈ, ਗੁਮ ਹੈ ਹੋ ਸੂਰਤ ਓਸਦੀ ਪਰੀਆਂ ਵਰਗੀ ਸੀਰਤ ਦੀ ਓ ਮਰੀਅਮ ਲਗਦੀ ਹਸਦੀ ਹੈ ਤਾਂ ਫੁਲ ਝੜਦੇ ਨੇ ਤੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ ਲਮ ਸਲਮੀ ਸਰੂ ਦੇ ਕਦ ਦੀ ਹਾਏ ਉਮਰ ਅਜੇ ਹੈ ਮਰਕੇ ਅੱਗ ਦੀ ਪਰ ਨੈਨਾ ਦੀ ਗਲ ਸਮਝਦੀ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁਮ ਹੈ, ਗੁਮ ਹੈ, ਗੁਮ ਹੈ ਓ ਸਦ ਮੁਰਾਦੀ ਸੋਹਣੀ ਫਬਤ ਗੁਮ ਹੈ, ਗੁਮ ਹੈ, ਗੁਮ ਹੈ ਗੁਮ ਹੈ, ਗੁਮ ਹੈ, ਗੁਮ ਹੈ ਗੁਮ ਹੈ, ਗੁਮ ਹੈ, ਗੁਮ ਹੈ

Written by: Lyrics © RALEIGH MUSIC PUBLISHINGLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store