Ik Kurhi Pataka
DJ MHD IND, Amarjot, Amar Singh Chamkila, DJ Harshit Shah
ਓਏ ਇੱਕ ਕੁੜੀ ਪਟਾਕਾ (ਹਾਏ ਸ਼ਾਵਾ)
ਇੱਕ ਕੁੜੀ ਪਟਾਕਾ (ਹਾਏ ਸ਼ਾਵਾ)
ਮੇਰੇ ਤੇ ਕਰਦੀ ਵਾਕਾ (ਹਾਏ ਸ਼ਾਵਾ)
ਓਏ ਮੇਰੇ ਤੇ ਕਰਦੀ ਵਾਕਾ (ਹਾਏ ਸ਼ਾਵਾ)
ਜਿਹੜਾ ਆ ਜਾਇ ਓਹਦੇ ਹੱਥ ਥੱਲੇ
ਬਸ ਓਹਦੇ ਜੋਗਾ ਰਹਿ ਜਾਂਦਾ
ਨਾਰ ਬੈਟਰੀ ਵਰਗੀ ਦਾ
ਦੂਰੋਂ ਚਮਕਾਰਾ ਪੈ ਜਾਂਦਾ
ਨਾਰ ਬੈਟਰੀ ਵਰਗੀ ਦਾ
ਹਾਏ ਦੂਰੋਂ ਚਮਕਾਰਾ ਪੈ ਜਾਂਦਾ
ਮੁਠੀ ਵਿੱਚ ਜਿੰਦੜੀ ਆ ਜਾਂਦੀ ਮਰਜਾਣੀ ਜਦ ਹਸਦੀ ਆ
ਹਾਏ ਨਜ਼ਰਾਂ ਦੇ ਤੀਰ ਚਲਾ ਜਾਂਦੀ ਅੱਖ ਭਰ ਕੇ ਜਦ ਵੀ ਤੱਕਦੀ ਆ
ਓਹਦਾ ਨਖਰਾ ਚਿੱਤ ਪਰਚਾਉਣ ਲਈ ਮਿੱਤਰਾ ਨੇ ਆਪੇ ਕਹਿ ਜਾਂਦਾ
ਨਾਰ ਬੈਟਰੀ ਵਰਗੀ ਦਾ
ਦੂਰੋਂ ਚਮਕਾਰਾ ਪੈ ਜਾਂਦਾ
ਨਾਰ ਬੈਟਰੀ ਵਰਗੀ ਦਾ
ਹਾਏ ਦੂਰੋਂ ਚਮਕਾਰਾ ਪੈ ਜਾਂਦਾ
ਡਰ ਲਗਦਾ ਮੈਨੂੰ ਸੋਹ ਰੱਬ ਦੀ ਮੈਂ ਹਾਰ ਸ਼ਿੰਗਾਰ ਲਗਾਉਂਦੀ ਨਾ
ਲੋਕਾਂ ਦੀ ਨਜ਼ਰਾਂ ਬੁਰੀਆਂ ਨੇ ਅੱਖਾਂ ਚ ਸੂਰਮਾਂ ਪਾਉਂਦੀ ਨਾ
ਜਦੋ ਨਹਾ ਧੋਕੇ ਘਰੋਂ ਮੈਂ ਨਿਕਲਾ ਮੁੰਡਿਆਂ ਦਾ ਭੱਠਾ ਬਹਿ ਜਾਂਦਾ
ਨਾਰ ਬੈਟਰੀ ਵਰਗੀ ਦਾ
ਦੂਰੋਂ ਚਮਕਾਰਾ ਪੈ ਜਾਂਦਾ
ਨਾਰ ਬੈਟਰੀ ਵਰਗੀ ਦਾ
ਹੋ ਦੂਰੋਂ ਚਮਕਾਰਾ ਪੈ ਜਾਂਦਾ
ਜੇ ਹੁੰਦਾ ਕਬੂਤਰ ਮੈਂ ਬਲੀਏ ਤੇਰੀ ਹਿਕ ਤੇ ਆਲ੍ਹਣਾ ਪਾ ਲੈਂਦਾ
ਹਾਏ ਜੇ ਹੁੰਦੀ ਨਸ਼ੇ ਦੀ ਬੋਤਲ ਤੂੰ ਤੈਨੂੰ ਦੱਬ ਦੇ ਵਿੱਚ ਲੁਕਾ ਲੈਂਦਾ
ਤੂੰ ਹਾਂ ਕਰਦੀ ਚਾਹੇ ਨਾ ਕਰਦੀ ਤੈਨੂੰ ਮਾਰ ਉਡਾਰੀ ਲੈ ਜਾਂਦਾ
ਨਾਰ ਬੈਟਰੀ ਵਰਗੀ ਦਾ
ਦੂਰੋਂ ਚਮਕਾਰਾ ਪੈ ਜਾਂਦਾ
ਨਾਰ ਬੈਟਰੀ ਵਰਗੀ ਦਾ
ਹੋ ਦੂਰੋਂ ਚਮਕਾਰਾ ਪੈ ਜਾਂਦਾ
ਮੈਨੂੰ ਸੁਪਨੇ ਦੇ ਵਿੱਚ ਤੂੰ ਦਿਸਿਆ ਮੇਰੇ ਮੁਖ ਤੋਂ ਚੁੰਨੀ ਲਾਉਂਦਾ ਵੇ
ਹੋਲੀ ਜੇਹਾ ਮੇਰਾ ਨਾਂ ਲੈਕੇ ਕੋਈ ਕੰਨ ਵਿੱਚ ਗੱਲ ਸਮਝਾਉਂਦਾ ਵੇ
ਮੈਂਨੂੰ ਸੋਹ ਚਮਕੀਲੀਆਂ ਤੇਰੀ ਵੇ ਜੇ ਮੋਢੇ ਨਾਲ ਮੋਢਾ ਖੇਹ ਜਾਂਦਾ
ਨਾਰ ਬੈਟਰੀ ਵਰਗੀ ਦਾ
ਦੂਰੋਂ ਚਮਕਾਰਾ ਪੈ ਜਾਂਦਾ
ਨਾਰ ਬੈਟਰੀ ਵਰਗੀ ਦਾ
ਹੋ ਦੂਰੋਂ ਚਮਕਾਰਾ ਪੈ ਜਾਂਦਾ
Written by: Amar Singh Chamkila, Charanjit AhujaLyrics © Royalty NetworkLyrics Licensed & Provided by LyricFind
Create your own version of your favorite music.
Sing now