Aate Wangu Gun Tee Bagane Put Ne

Raahi, Amarjot, Amar Singh Chamkila

ਸੱਤ ਦਿਨ ਸੌਰੇਆਂ ਦੇ ਘਰ ਰਿਹਕੇ ਆਈ ਸੱਤ ਦਿਨ ਸੌਰੇਆਂ ਦੇ ਘਰ ਰਿਹਕੇ ਆਈ ਫੂਲਚੜੀਏ ਨੀ ਹੁਣ ਫਿਰੇ ਕਮਲਾਈ ਡੰਗ ਦਿਤਾ ਤੈਨੂ ਕਿਹੜੀ ਕਾਲੀ ਗੁੱਤ ਨੇ (ਹਾਏ ਕਾਲੀ ਗੁੱਤ ਨੇ) ਆਟੇ ਵਾਂਗੂ ਗੁਣ ਤੀ ਬਗਾਨੇ ਪੁੱਤ ਨੇ ਆਟੇ ਵਾਂਗੂ ਗੁਣ ਤੀ ਬਗਾਨੇ ਪੁੱਤ ਨੇ ਪਿਹਲੇ ਦਿਨ ਸੌਰੇਆਂ ਦੇ ਗਯੀ ਜਦੋ ਘਰ ਪਿਹਲੇ ਦਿਨ ਸੌਰੇਆਂ ਦੇ ਗਯੀ ਜਦੋ ਘਰ ਉਦਲੇ ਚੁਬਾਰੇ ਵਿਚ ਲਗਦਾ ਸੀ ਡਰ ਮੈਂ ਤੇ ਜਦੋ ਮਾਹੀ ਸੀ ਹੁੰਗਾਰਾ ਭਰਦੇ (ਨੀ ਹੁੰਗਾਰਾ ਭਰਦੇ) ਦਿਨ ਮੁਕਲਾਵੇ ਦੇ ਸੀ ਤੀਆਂ ਵਰਗੇ ਦਿਨ ਮੁਕਲਾਵੇ ਦੇ ਸੀ ਤੀਆਂ ਵਰਗੇ ਪਿਹਲਾ ਦਿਨ ਆਇਆ ਹੋਣਾ ਦਾਰੂ ਘੁੱਟ ਲਾ ਕੇ ਨੀ ਦਾਰੂ ਘੁੱਟ ਲਾਕੇ ਨੀ ਓਹਨੂ ਮੁੰਡੇ ਖੂਂਡੇਯਾ ਨੇ ਹੋਣਾ ਭੇਜੇਯਾ ਸਿੱਖਾ ਕੇ ਨੀ ਭੇਜੇਯਾ ਸਿੱਖਾ ਕੇ ਨੀ ਬੈਠਾ ਹੋਣਾ ਢੋਲ ਜਦੋ ਆਖ ਤੇਰਾ ਖੋਲ ਬੈਠਾ ਹੋਣਾ ਢੋਲ ਜਦੋ ਆਖ ਤੇਰਾ ਖੋਲ ਲੁੱਟੇ ਹੋਣੇ ਬੁੱਲੇ ਸਾਹਾ ਦੇ ਜਰੂਟ ਨੇ (ਸਾਹਾ ਦੇ ਜਰੂਟ ਨੇ) ਆਟੇ ਵਾਂਗੂ ਗੁਣ ਤੀ ਬਗਾਨੇ ਪੁੱਤ ਨੇ ਆਟੇ ਵਾਂਗੂ ਗੁਣ ਤੀ ਬਗਾਨੇ ਪੁੱਤ ਨੇ ਪਿਹਲੇ ਦਿਨ ਜਦੋ ਮੁਕਲਾਵੇ ਵਾਲੀ ਰਾਤ ਸੀ ਹਾਏ ਮੁਕਲਾਵੇ ਵਾਲੀ ਰਾਤ ਸੀ ਕਨ ਵਿਚ ਮਾਹੀ ਮੇਰੇ ਪੌਂਦਾ ਕੋਈ ਬਾਤ ਸੀ ਹਾਏ ਪੌਂਦਾ ਕੋਈ ਬਾਤ ਸੀ ਖੰਡ ਦੇ ਮਖਾਣੇ ਪਿਯਾ ਦੁੱਧ ਸੀ ਸਰਾਣੇ ਖੰਡ ਦੇ ਮਖਾਣੇ ਪਿਯਾ ਦੁੱਧ ਸੀ ਸਰਾਣੇ ਵੀਣੀ ਕੁੱਤੀ ਜਦੋ ਨੈਨਾ ਨਾਲ ਨੈਣ ਲੜ ਗਏ (ਓ ਨੈਣ ਲੜ ਗਏ) ਦਿਨ ਮੁਕਲਾਵੇ ਦੇ ਸੀ ਤੀਆਂ ਵਰਗੇ ਦਿਨ ਮੁਕਲਾਵੇ ਦੇ ਸੀ ਤੀਆਂ ਵਰਗੇ

Written by: CHAMKILA, CHARANJIT AHUJA, S.N. GULATILyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store